Saturday, April 28, 2012
ਦਸੀ ਸਾਡੇ ਪੇਆਰ ਵਿਚ ਕਮੀ ਕਿਥੇ ਰਹ ਗਈ
ਜਿਥੇ ਸਾਨੂ ਤੋਲੇਯਾ ਨੀ ,ਅਸੀਂ ਓਥੇ ਤੁਲ ਗਏ
ਕਰ ਵਫ਼ਾਦਾਰੀਆ ਵੀ ਅਸੀਂ ਮਿਟੀ ਵਿਚ ਰੁਲ ਗਏ
ਜਿਥੇ ਸਾਨੂ ਤੋਲੇਯਾ ਨੀ ,ਅਸੀਂ ਓਥੇ ਤੁਲ ਗਏ
ਕਰ ਵਫ਼ਾਦਾਰੀਆ ਵੀ ਅਸੀਂ ਮਿਟੀ ਵਿਚ ਰੁਲ ਗਏ
ਸਾਡੀ ਇਸ਼ਕ ਕਹਾਣੀ ਕਾਤੋ ਹੰਜੂਆਂ ਚ ਵੇਹ ਗਈ ??
ਦਸੀ ਸਾਡੇ ਪੇਆਰ ਵਿਚ ਕਮੀ (ਕਿਥੇ ਰਹ ਗਈ x2)..............
ਤੇਰੀ ਹਰ ਗਲ ਉਤੇ ਫੁਲ ਹੀ ਚ੍ਡੋੰਦੇ ਰਹੇ,
ਜਿਥੇ ਸਾਨੂ ਸ੍ਦੇਆ ਨੀ ਨਾਗੇ ਪੇਰ ਓਨ੍ਦੇ ਰਹੇ
ਅਸੀਂ ਬੋਲੇਂ ਨੀ ਕੁਜ ਤੂੰ ਕੀਨਾ ਕੁਜ ਕੇਹ ਗਈ,
ਦਸੀ ਸਾਡੇ ਪੇਆਰ ਵਿਚ ਕਮੀ (ਕਿਥੇ ਰਹ ਗਈ ? x2)...........
ਤੇਰੇ ਨਾਲ ਜਿੰਦਗੀ ਜਿਉਂ ਵਲਾ ਚ ਸੀ
ਪਰ ਤੇਰੇ ਵਾਲੋ ਸਬ ਹੋ ਰਿਹਾ ਤਬਾਹ ਸੀ x2
ਹੁਣ ਸਾਡੀ ਤਾਂ ਉਡੀਕ ਵੀ ਉਡੀਕ ਵਿਚ ਪੈ ਗਈ
ਦਸੀ ਸਾਡੇ ਪੇਆਰ ਵਿਚ ਕਮੀ (ਕਿਥੇ ਰਹ ਗਈ ? x2)..............
ਨੀ ਤੇਰੇ ਹਰ ਝੂਠ ਨੂ ਵੀ ਸਚ ਅਸੀਂ ਜਾਨੇਆ
ਤੂ ਕਾਤੋ ਗੁਰਮਿੰਦਰ ਦਾ ਪਖ ਨੀ ਪ੍ਸ਼ਾਨੇਆ
ਹਰ ਰੇਜ ਕੰਡੋਵਾਲ ਦੀ ਤਾਂ ਦੁਖਾ ਨਾਲ ਕਹੇ ਗਯੀ
ਦਸੀ ਸਾਡੇ ਪੇਆਰ ਵਿਚ ਕਮੀ (ਕਿਥੇ ਰਹ ਗਈ ? x2)................:) best song
Subscribe to:
Post Comments (Atom)
No comments:
Post a Comment