ਇਹ ਇਸ਼ਕ਼ ਅਵੱਲਾ ਇਮਤਿਹਾਨ ਜਦ ਲੈਂਦਾ ਏ
ਫਿਰ ਆਸ਼ਿਕ਼ ਦੇ ਪੱਲੇ ਕਾਖ ਨਾ ਰਹੰਦਾ ਏ
ਹੋ ਸਭ ਰੂਸ ਜਾਂਦੇ ਹਰ ਦਰ ਤੋਂ ਠੋਕਰ ਪੈਂਦੀ ਏ
ਫਿਰ ਰੂਹ ਆਸ਼ਿਕ਼ ਦੀ ਰਬਾ-ਰਬਾ ਕੇਹਂਦੀ ਏ
2012- ਸਾਹੇਬਾ ਫਿਰ ਧੋਖਾ ਦੇ ਗਯੀ
3
Eh ishq awalla imtihaan jad lainda a
Fir aashiq de palle kakh na rehnda a
Ho sabh russ jaande har dar ton thokar paindi a
Fir rooh aashiq di raba raba kehndi a
2012- saheba fir dhoka de gyi
No comments:
Post a Comment