ਜਦੋਂ ਯਾਦ ਸਜੱਣ ਦੀ ਆਵੇ, ਦਿਲ ਬਿਲਕੇ ਤੇ ਰੂਹ ਕੁਰਲਾਵੇ, ਬੜੇ ਸੱਜਣ ਭੁਲਣੇ ਔਖੇ, ਦੁਖ ਦਿਲ ਚ ਲੁਕੋਣੇ ਔਖੇ, ਕੇਦੇ ਕੋਲ ਦੂੱਖ ਦਸੀਏ, ਲਿਖੇ ਭਾਗ ਨਹੀ ਮਿਟਦੇ, ਜਖਮ ਤਾਂ ਪਰ ਜਾਂਦੇ, ਪਰ ਦਾਗ ਨਹੀਂ ਮਿਟਦੇ….
jadon yad sjan di ave, dil bilke te ruh kurlawe, bade sajan bholone okhe dukh dil ch lokone okhe,kede kol dukh dasie,likhe bag nahi mitde ,jakham tan bhar jande pr dag nhi mitde
No comments:
Post a Comment