Monday, June 11, 2012

Tenu Vi pata from Aappan Pher Milange

Tenu Vi pata from Aappan Pher Milange

Saturday, April 28, 2012

ਦਸੀ ਸਾਡੇ ਪੇਆਰ ਵਿਚ ਕਮੀ ਕਿਥੇ ਰਹ ਗਈ

ਜਿਥੇ ਸਾਨੂ ਤੋਲੇਯਾ ਨੀ ,ਅਸੀਂ ਓਥੇ ਤੁਲ ਗਏ
ਕਰ ਵਫ਼ਾਦਾਰੀਆ ਵੀ ਅਸੀਂ ਮਿਟੀ ਵਿਚ ਰੁਲ ਗਏ
ਜਿਥੇ ਸਾਨੂ ਤੋਲੇਯਾ ਨੀ ,ਅਸੀਂ ਓਥੇ ਤੁਲ ਗਏ
ਕਰ ਵਫ਼ਾਦਾਰੀਆ ਵੀ ਅਸੀਂ ਮਿਟੀ ਵਿਚ ਰੁਲ ਗਏ
ਸਾਡੀ ਇਸ਼ਕ ਕਹਾਣੀ ਕਾਤੋ ਹੰਜੂਆਂ ਚ ਵੇਹ ਗਈ ??
ਦਸੀ ਸਾਡੇ ਪੇਆਰ ਵਿਚ ਕਮੀ (ਕਿਥੇ ਰਹ ਗਈ x2)..............
ਤੇਰੀ ਹਰ ਗਲ ਉਤੇ ਫੁਲ ਹੀ ਚ੍ਡੋੰਦੇ ਰਹੇ,
ਜਿਥੇ ਸਾਨੂ ਸ੍ਦੇਆ ਨੀ ਨਾਗੇ ਪੇਰ ਓਨ੍ਦੇ ਰਹੇ
ਅਸੀਂ ਬੋਲੇਂ ਨੀ ਕੁਜ ਤੂੰ ਕੀਨਾ ਕੁਜ ਕੇਹ ਗਈ,
ਦਸੀ ਸਾਡੇ ਪੇਆਰ ਵਿਚ ਕਮੀ (ਕਿਥੇ ਰਹ ਗਈ ? x2)...........
ਤੇਰੇ ਨਾਲ ਜਿੰਦਗੀ ਜਿਉਂ ਵਲਾ ਚ ਸੀ
ਪਰ ਤੇਰੇ ਵਾਲੋ ਸਬ ਹੋ ਰਿਹਾ ਤਬਾਹ ਸੀ x2
ਹੁਣ ਸਾਡੀ ਤਾਂ ਉਡੀਕ ਵੀ ਉਡੀਕ ਵਿਚ ਪੈ ਗਈ
ਦਸੀ ਸਾਡੇ ਪੇਆਰ ਵਿਚ ਕਮੀ (ਕਿਥੇ ਰਹ ਗਈ ? x2)..............
ਨੀ ਤੇਰੇ ਹਰ ਝੂਠ ਨੂ ਵੀ ਸਚ ਅਸੀਂ ਜਾਨੇਆ
ਤੂ ਕਾਤੋ ਗੁਰਮਿੰਦਰ ਦਾ ਪਖ ਨੀ ਪ੍ਸ਼ਾਨੇਆ
ਹਰ ਰੇਜ ਕੰਡੋਵਾਲ ਦੀ ਤਾਂ ਦੁਖਾ ਨਾਲ ਕਹੇ ਗਯੀ
ਦਸੀ ਸਾਡੇ ਪੇਆਰ ਵਿਚ ਕਮੀ (ਕਿਥੇ ਰਹ ਗਈ ? x2)................:) best song

Saturday, April 21, 2012


ਸਿਵੇਯਾ ਚ ਆ ਕ ਮੇਰੀ ਰਾਖ ਨੂ ਫਰੋਲੀ ਨਾ , ਲਭਣਾ ਨੀ ਤੈਨੂ ਅਸੀਂ ਆਕੇ ਕੀਤੇ ਟੋਲੀ ਨਾ , ਹੁਣ ਜੇਓੰਦੇ ਆ ਪੁਛ ਦਾ ਨੀ ਕੋਈ ਹਾਲ ਦਿਲ ਦਾ , ਫਿਰ ਵੇਖ ਕ ਲਾਸ਼ ਮੇਰੀ ਅਥਰੂ ਤੂ ਡੋਲੀ ਨਾ .....

saver hundi hai te tare badal jande ne,ruta de nall nazare badal jande ne,shad de dila kadam-kadam te naraz hona,holi-holi sare badal jande ne.

ਸਾਡੀਆਂ ਅਖੀਆਂ ਤੋਂ ਓਹਲੇ ਨੀ ਹੁੰਦੀ ਓਹ ਓਹਦੇ ਵਿਚ ਸਾਨੂੰ ਕੋਈ ਆਪਣਾ ਲਗਦਾ ਏ ਜਦ ਵੀ ਉਸਦੇ ਵੱਲ ਸਾਨੂੰ ਤਾਂ ਓਹਦੇ ਚ ਰੱਬ ਦਿਸਦਾ ਏ ਦਿਲ ਤਾਂ ਕਹੰਦਾ ਕੇ ਓਹ ਵੀ ਦੁਖੀ ਆ ਪਰ ਮੁਹ ਤੇ ਓਹਦਾ ਖਿੜੇਯਾ ਰਹਿੰਦਾ ਏ ਬੜੀ ਦੂਰ ਤਕ ਚੱਲੇ ਉਸ ਨਾਲ ਹੁਣ ਇਕਲੇਆਂ ਜੀਣਾ ਮੁਸ਼ਕਿਲ ਲਗਦਾ ਏ

ਦਿਲ ਨੂੰ ਇੱਕ ਹੀ ਉਡੀਕ ਹੈ ਕਿ ਰੱਬ ਕੋਈ ਐਸਾ ਚਮਤਕਾਰ ਕਰੇ, ਜਿੰਨਾ ਪਿਆਰ ਮੈਂ ਉਸਨੂੰ ਕਰਦਾ ਹਾਂ ਉਹ ਵੀ ਮੈਨੂੰ ਓਨਾਂ ਹੀ ਕਰੇ, ਹਰ ਰੋਜ਼ ਇੰਤਜਾਰ ਕਰਦਾ ਹਾਂ ਉਸ ਪਲ ਦਾ , ਜਦ ਉਹ ਆਵੇ ਤੇ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕਰੇ <><><>>>><>><>>><><>><><>> dil nu ik hi oudeek he ka rabb koi eesa chmatkar kare jina peyar main ousnu karda han oh v menu oni hi kare har roj intjar karda han ous pal da, jad ohh ave te mainu apnne peyar da izhar kare

ek din eho jeha auna sajna, tu mera mukh vekhno vi taras jaengi, enni dur chale jaavaange assi ke, sanu labhan te vi na labh paaengi, jehdi hamesha sanu vekh ke neevi paundi e ik din nazar milan to vi reh jaengi, usde intezaar ch hi asi ta muk hi chale ek din oh sade bare sochno vi hat jaengi jehdi kade-kade meri yaada nu soch ke rondi hai, ek din aau eho jeha, jad meri yaad vi mit jaegi jism de maran da kehna hove,te asi kado de mar gaye, jis din usde dilo meri yaad mitee, us din meri rooh hi mit jaegi......._T

ਇਕ ਉਡੀਕ ਹੀ ਹੈ ਜਿਸ ਦੇ ਆਸਰੇ ਜਿਉਂਦੇ ਹਾ . ਨਹੀ ਤਾ ਕਦੋ ਦੇ ਗਏ ਹੋਂਦੇ ਮਾਰ ਸਜਣਾ ):( ik udeek hi hai jis de asre jinde ha. nai ta kado de gaye honde mar sajna

ਤੇਰੇ ਜਾਣ ਦਾ ਸਦਮਾ ਅਜਿਹਾ ਜ਼ਹਿਰ ਖਾਣ ਦੀ ਜ਼ਰੂਰਤ ਨਹੀਂ। ਮਹਿਰਮ ਬਣਕੇ ਦਗਾ ਕਰ ਗਿਐਂ ਝੋਲ਼ੀ ਗ਼ਮਾਂ ਨਾਲ ਭਰ ਗਿਐਂ ਖ਼ੁਸ਼ੀਆਂ ਦਾ ਨਿੱਕਲਦਾ ਮਹੂਰਤ ਨਹੀਂ। ਦਿਲ ਦੇ ਸੁਫਨੇ ਢਹਿ ਹੋਏ ਅੱਖੀਓਂ ਹੰਝੂ ਨਾ ਰਹਿ ਹੋਏ ਮਨੋਂ ਗਈ ਤੇਰੀ ਸੂਰਤ ਨਹੀਂ। ਨ੍ਹੇਰਾ ਦਿਸੇ ਮੈਨੂੰ ਹਰ ਪਾਸੇ ਨਹੀਂ ਸੁਆਰਦੇ ਕਿਸੇ ਦੇ ਦਿਲਾਸੇ ਜੀਵਨ ਵਿੱਚ ਕੁਝ ਖੂਬਸੂਰਤ ਨਹੀਂ। ><><>><><><>><>< tere jan da sadma ajeha jehra khann di jarurat nhi mehram banke daga kr geya jholi gama nal bhar geaa khushia da niklda mahurat nahi dil de soufne dhae hoye akhion hanju na reh hoy mano gye tere surat nahi nera dise mainu har pase nahi soarde kise de dilase jivan vich kuj khushkabri nahi

ਮੇਰੀ ਜਿੰਦਗੀ ਉੱਤੇ ਬਿਰਹੋਂ ਦੀ ਪਾਣ ਚੜ੍ਹੀ। ਹਰ ਇੱਕ ਉਮੰਗ ਚੜ੍ਹਦੀ ਉਮਰੇ ਸ਼ਮਸ਼ਾਨ ਸੜੀ। ਜਦ ਦੇਖਾਂ ਤੀਆਂ ਨੱਚਦੀਆਂ ਹਾਣ ਦੀਆਂ ਮੁਟਿਆਰਾਂ ਮੈਂ ਖੋਲ੍ਹਿਆਂ ਦੇ ਕੰਧੀਂ ਲੱਗਕੇ ਧਾਹਾਂ ਮਾਰਾਂ ਯਾਰ ਚਲਾ ਗਿਆ ਮੈਂ ਰਾਹ ਤੱਕਦੀ ਖੜ੍ਹੀ। ਭੱਠੀ ਭੁਨਾਵਣ ਦਾਣੇ ਜਾਵਾਂ ਲੋਕ ਊਝਾਂ ਲਾਉਂਦੇ ਘਰੋਂ ਬਾਹਰ ਨਾ ਨਿੱਕਲਾਂ ਤਾਂ ਦੁੱਖ ਸਤਾਉਂਦੇ ਚੜ੍ਹਦੀ ਜੁਆਨੀ ਨੂੰ ਗ਼ਮਾਂ ਦੀ ਸੱਪਣੀ ਲੜੀ। ਚੁੰਨੀ ਉੱਤੇ ਬਦਨਾਮੀ ਦੇ ਗਹਿਰੇ ਦਾਗ ਪਏ ਸਾਬਣ ਕੀ ਅਥਰੂਆਂ ਨਾਲ ਧੋਤਿਆਂ ਨਾ ਗਏ ਗ਼ਮਾਂ ਦੀ ਅਦਾਲਤ ਮੇਰੀ ਤਸਵੀਰ ਗਈ ਜੜੀ

ਪੱਥਰਾਂ ਦੇ ਸ਼ਹਿਰ ਨੂੰ ਅਜਮਾਉਂਦਾ ਹੈ ਕਿਉਂ ਕੋਈ.....? ਪਹਿਲਾਂ ਹੀ ਰੋਂਦੇ ਦਿਲ ਨੂੰ ਹੋਰ ਰਵਾਉਂਦਾ ਹੈ ਕਿਉਂ ਕੋਈ.....? ਪਤਾ ਸੀ ਕਿ ਉਸਨੇ ਕਦਰਾਂ ਨਹੀਂ ਪਾਉਣੀਆਂ, ਫਿਰ ਵੀ ਪਲਕਾਂ 'ਚ ਉਸਨੂੰ ਸਜਾਉਂਦਾ ਹੈ ਕਿਉਂ ਕੋਈ.....? ਲੱਗਣ ਉਸਦੀਆਂ ਗਲੀਆਂ ਸੁੰਨੀਆਂ ਹਰ ਪਾਸੇ ਤੋਂ, ਫਿਰ ਵੀ ਉੱਥੇ ਜਾ ਐਵੇਂ ਦਿਲ ਨੂ ਭਰਮਾਉਂਦਾ ਹੈ ਕਿਉਂ ਕੋਈ.....? ਜ਼ਿਕਰ ਕਰਨਾ ਨਹੀਂ ਦਿਲ ਉਸਦਾ ਰਤਾ ਵੀ, ਫਿਰ ਵੀ ਬੀਤੀਆਂ ਗੱਲਾਂ ਕਰ ਵਕਤ ਗਵਾਉਂਦਾ ਹੈ ਕਿਉਂ ਕੋਈ.....? ਬਹੁਤ ਪਰੇ ਹੋ ਗਿਆ ਏ ਓਹ ਦਿਲ ਤੋਂ, ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ.....? ਫਿਰ ਵੀ ਹੰਝੂ ਬਣ ਅੱਖਾਂ 'ਚ ਸਮਾਉਂਦਾ ਹੈ ਕਿਉਂ ਕੋਈ.....):(

ਤੱਕ-ਤੱਕ ਫੋਟੋ ਉਸਦੀ,ਰੂਹ ਤੱਕ ਸਾਡੀ ਰੋਂਦੀ ਏ, ਕਦੇ-ਕਦੇ ਤਾ ਉਹ ਨੀਂਦ ਬਣ ਕੇ, ਸੁਪਨੇ ਵਿਚ ਤੜਫ਼ਾਦੀ ਏ ਇਸ ਠੰਡੀ-ਠੰਡੀ ਹਵਾ ਵਿਚ,ਮਹਿਕ ਉਸਦੀ ਆਉਦੀ ਏ ਦੱਸ ਕਿਵੇ ਭੁਲਾਇਏ ਰੱਬਾ ਹੁਣ ਉਸ ਨੂੰ, ਉਹ ਮਰ-ਜਾਣੀ ਹਰ ਸਾਹ ਨਾਲ ਚੇਤੇ ਆਉਦੀ ਏ…

ਇਸ ਜੁਆਨੀ ਨੂੰ ਖਾ ਚੱਲਿਆ ਢੋਰਾ। ਮੇਰੀ ਤਬਾਹੀ ਦਾ ਕਾਰਣ ਬਣਿਆ ਰੰਗ ਗੋਰਾ। ਉਸ ਪੱਥਰ ਦਿਲ ਨੂੰ ਨਾ ਪ੍ਰਵਾਹ ਮੇਰੀ ਹੰਝੂਆਂ ਦਾ ਉਸਤੇ ਨਾ ਅਸਰ ਹੋਇਆ ਭੋਰਾ। ਜਿੰਨਾਂ ਨੂੰ ਆਪਣੇ ਬਣਾਇਆ ਤਰਸ ਨਾ ਕਰਦੇ ਜ਼ਾਲਿਮ ਬਣਕੇ ਫ਼ੱਟਾਂ ਤੇ ਛਿੜਕਦੇ ਨੂਣ ਮਾਸਖੋਰਾ। ਉਸਦੀ ਬੇਵਫ਼ਾਈ ਨੇ ਮੇਰਾ ਸੰਸਾਰ ਉਜਾੜ ਦਿੱਤਾ ਬੰਜਰ ਹੋਇਆ ਦਿਲ ਸਿੰਮਿਆਂ ਅੱਖਾਂ ਦਾ ਸ਼ੋਰਾ।

ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ.... ਬੰਦਾ ਇਕੋ ਦਰ ਦਾ ਰਹੇ ਤਾ ਚੰਗ਼ਾ ਏ.... ਮੁਠੀ ਬੰਦ ਰਹੇ ਤਾ ਕਿਸਮਤ ਹੈ..... ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ.... ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ.... ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ.... ਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ ਹੈ.... ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ....

ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ ‘ਚ ਲੁਕੋਵਾਂਗਾ ਮੈਂ, ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ… ਇਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ, ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ… ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ, ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ ‘ਚ ਖਲੋਵਾਂਗਾ ਮੈਂ. ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ, ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ ‘ਚ ਖੁਭੋਵਾਂਗਾ ਮੈਂ.):(

ਮਿੱਟੀ ਦੀਆਂ ਮੂਰਤਾਂ ਨੇ ਦਿਲ ਸਾਡਾ ਮੋਹ ਲਿਆਂ, ਜਦੋ ਦਿਲ ਕੀਤਾ ਅਸੀਂ ਓਹਲੇ ਹੋਕੇ ਰੋ ਲਿਆਂ, ਯਾਦ ਹੈ ਨਿਸ਼ਾਨੀ ਓਹਦੀ ਰਖੀ ਸੀਨੇ ਸਾਮ੍ਭ ਕੇ, ਹਿਜਰਾ ਦਾ ਦਾਗ ਨਾਲ ਹੰਝੂਆ ਦੇ ਧੋ ਲਿਆਂ, ਓਹਨੇ ਸੀ ਕਦੇ ਕੇਹਾ ਮੈਂ ਹਾ ਪਰਛਾਈ ਤੇਰੀ, ਰੋਸ਼ਨੀ ਮੁੱਕੀ ਤੇ ਓਹ ਵੀ ਪਾਸਾ ਵੱਟਕੇ ਖਲੋ ਗਈ, ਸੋਚਿਆਂ ਸੀ ਪੁੱਗੁ ਯਾਰੀ ਕਚੀਆਂ ਤੇ ਤਰਕੇ ਵੀ, ਏਹੋ ਝੂਠਾ ਵਾਦਾ ਲੈਕੇ ਕਬਰਾਂ ਚ ਸੋ ਲਿਆਂ, ਮੌਤ ਸੀ ਸਚੀ ਜੇਹੜੀ ਆਈ ਵਾਦਾ ਕਰਕੇ, ਲਾਰੇ ਓਹ੍ਦੇਆਂ ਨੇ ਸਾਨੂ ਦੁਨੀਆ ਤੋ ਖੋ ਲਿਆਂ
ਮੇਰੀਆ ਗੱਲਾ ਚ ਤੇਰਾ ਜਿਕਰ ਜਰੂਰ ਹੋਓ, ਤੇਰੇ ਦਿਲ ਵਿੱਚ ਸਾਡਾ ਫਿਕਰ ਜਰੂਰ ਹੋਓ, ਹੋਇਆ ਕਿ ਜੇ ਹੋ ਗਏ ਅੱਜ ਰਾਹ ਵੱਖਰੇ, ਕਦੇ ਕਿਸੇ ਮੋੜ ਤੇ ਤਾ ਮਿਲ ਪੈਣਗੇ, ਰੱਬ ਨੇ ਜੇ ਚਾਹਿਆ ਅਸੀ ਫੇਰ ਮਿਲਾਗੇ, ਜਿਓਦਿਆ ਦੇ ਸਦਾ ਨਹੀ ਵਿਛੋੜੇ ਰਹਿਣਗੇ. ਭੁੱਲਣਾ ਨੀ ਚੇਤਾ ਜਦੋ ਪਹਿਲੀ ਵਾਰ ਮਿਲੇ ਸੀ,…

Rabb ne ditta sanu ki, kis gal da shukar manaiye, Kehra chahunda e sanu, sire tak jis naal nibhaiye, Sada na koi apna, jis de gal lag athru vahaiye, Sada v e dil karda, Kisse layi mar mitt jaiye...):

Je jind vaari ja sakdi sab te, Tn kalla es duniya ch rehenda kaun, Je yaar mil jande ethe sab nu, Tn rabb de charni ja behenda kaun, Je sire char jandi yaari sab di, Tn vich ishk judayi sehenda kaun....):

ਜਦੋਂ ਯਾਦ ਸਜੱਣ ਦੀ ਆਵੇ, ਦਿਲ ਬਿਲਕੇ ਤੇ ਰੂਹ ਕੁਰਲਾਵੇ, ਬੜੇ ਸੱਜਣ ਭੁਲਣੇ ਔਖੇ, ਦੁਖ ਦਿਲ ਚ ਲੁਕੋਣੇ ਔਖੇ, ਕੇਦੇ ਕੋਲ ਦੂੱਖ ਦਸੀਏ, ਲਿਖੇ ਭਾਗ ਨਹੀ ਮਿਟਦੇ, ਜਖਮ ਤਾਂ ਪਰ ਜਾਂਦੇ, ਪਰ ਦਾਗ ਨਹੀਂ ਮਿਟਦੇ…. jadon yad sjan di ave, dil bilke te ruh kurlawe, bade sajan bholone okhe dukh dil ch lokone okhe,kede kol dukh dasie,likhe bag nahi mitde ,jakham tan bhar jande pr dag nhi mitde
ਇਹ ਇਸ਼ਕ਼ ਅਵੱਲਾ ਇਮਤਿਹਾਨ ਜਦ ਲੈਂਦਾ ਏ ਫਿਰ ਆਸ਼ਿਕ਼ ਦੇ ਪੱਲੇ ਕਾਖ ਨਾ ਰਹੰਦਾ ਏ ਹੋ ਸਭ ਰੂਸ ਜਾਂਦੇ ਹਰ ਦਰ ਤੋਂ ਠੋਕਰ ਪੈਂਦੀ ਏ ਫਿਰ ਰੂਹ ਆਸ਼ਿਕ਼ ਦੀ ਰਬਾ-ਰਬਾ ਕੇਹਂਦੀ ਏ 2012- ਸਾਹੇਬਾ ਫਿਰ ਧੋਖਾ ਦੇ ਗਯੀ