ਵਾਸ਼ਿੰਗਟਨ, 30 ਮਾਰਚ
ਅਮਰੀਕਾ ਵਿੱਚ ਭਾਰਤੀਆਂ ਖ਼ਿਲਾਫ਼ ਵਾਪਰ ਰਹੇ ਨਫ਼ਰਤੀ ਜੁਰਮਾਂ ਦੌਰਾਨ ਇੰਡੀਆਨਾ ਦੇ ਇਕ ਸਿੱਖ ਡਾਕਟਰ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇੰਡੀਆਨਾ ਦੇ ਮੋਨਰੋ ਹਸਪਤਾਲ ਦੇ ਜਨਰਲ ਇੰਟਰਨ ਡਾ. ਅਮਨਦੀਪ ਸਿੰਘ ਨੂੰ ਫੋਨ ਉਤੇ ਭੇਜੇ ਗਏ ਸੁਨੇਹੇ ਰਾਹੀਂ ਇਹ ਧਮਕੀ ਦਿੱਤੀ ਗਈ ਹੈ। ਧਮਕੀ ਦੇਣ ਵਾਲੇ ਨੇ ਪਹਿਲਾਂ ਵੀ ਕਈ ਕਤਲ ਕੀਤੇ ਹੋਣ ਦਾ ਦਾਅਵਾ ਕੀਤਾ ਹੈ।
-ਪੀਟੀਆਈ
No comments:
Post a Comment