ਢਾਕਾ: ਬੰਗਲਾਦੇਸ਼ ਵਿੱਚ ਨਿਓ ਜੇਐਸਬੀ ਦੇ ਟਿਕਾਣੇ ’ਤੇ ਪੁਲੀਸ ਛਾਪੇ ਦੌਰਾਨ ਆਤਮਘਾਤੀ ਧਮਾਕਾ ਹੋਇਆ ਤੇ ਉੱਥੇ ਮੌਜੂਦ ਇਕੋ ਪਰਿਵਾਰ ਦੇ ਅੱਠ ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ।
-ਪੀਟੀਆਈ
No comments:
Post a Comment