Tuesday, March 7, 2017

3 ਮਾਰਚ ਨੂੰ ਜਲੰਧਰ ‘ਚ ਬੰਬ ਦੀ ਅਫ਼ਵਾਹ ਫੈਲਾਉਣ ਵਾਲੇ ਯੂ.ਪੀ. ਵਾਸੀ ਧਨੰਜੇ ਅਤੇ ਸੰਜੇ ਗ੍ਰਿਫ਼ਤਾਰ





March 7, 2017 | By







ਜਲੰਧਰ: 3 ਮਾਰਚ, 2017 ਦੀ ਸ਼ਾਮ ਨੂੰ ਬੀ.ਐਸ.ਐਫ. ਕਾਲੋਨੀ ਦੀ ਇਕ ਕੋਠੀ ਵਿਚ ਬੰਬ ਵਰਗੀ ਚੀਜ਼ ਰੱਖ ਕੇ ਦਹਿਸ਼ਤ ਫੈਲਾਉਣ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਦੀ ਪਹਿਚਾਣ ਧੰਨਜੇ ਤੇ ਸੰਜੇ ਵਾਸੀ ਉਤਰ ਪ੍ਰਦੇਸ਼ ਵਜੋਂ ਹੋਈ ਹੈ। ਸੰਜੇ ਕੋਠੀ ਮਾਲਕ ਦਾ ਪੁਰਾਣਾ ਨੌਕਰ ਸੀ ਤੇ ਫਿਰੌਤੀ ਲੈਣ ਦੇ ਚੱਲਦਿਆਂ ਉਸ ਵਲੋਂ ਇਹ ਸਾਜ਼ਿਸ਼ ਰਚੀ ਗਈ।



















Related Topics: , ,


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:



#news #punjabi #GGEasy

No comments:

Post a Comment