Tuesday, March 7, 2017

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਸਿੱਖ ‘ਤੇ ਨਸਲੀ ਹਮਲਾ





March 7, 2017 | By







ਆਕਲੈਂਡ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਇਕ ਸਿੱਖ ਦੇ ਨਸਲੀ ਹਮਲੇ ਦਾ ਸ਼ਿਕਾਰ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ ਦੀ ਪਛਾਣ ਨਰਿੰਦਰਵੀਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਹਮਲਾਵਰਾਂ ਨੇ ਦੇਸ਼ ਛੱਡ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਫੇਸਬੁੱਕ ਉਤੇ ਪਾਈ ਵੀਡੀਓ ਵਿੱਚ ਦੱਸਿਆ ਕਿ ਇਹ ਘਟਨਾ ਪਿਛਲੇ ਹਫ਼ਤੇ ਉਦੋਂ ਵਾਪਰੀ ਜਦੋਂ ਉਹ ਆਪਣੀ ਗੱਡੀ ਅੰਦਰੋਂ ਫਿਲਮ ਬਣਾ ਰਿਹਾ ਸੀ।


ਕਾਰ 'ਚ ਬੈਠੇ ਸਿੱਖ ਨਾਲ ਬਹਿਸ ਕਰਦਾ ਹੋਇਆ ਨਿਊਜ਼ਲੈਂਡ ਦਾ ਨਸਲਵਾਦੀ

ਕਾਰ ‘ਚ ਬੈਠੇ ਸਿੱਖ ਨਾਲ ਬਹਿਸ ਕਰਦਾ ਹੋਇਆ ਨਿਊਜ਼ਲੈਂਡ ਦਾ ਨਸਲਵਾਦੀ


ਫ਼ਿਲਮ ਵਿੱਚ ਦਿਖਾਈ ਦੇ ਰਿਹਾ ਹਮਲਾਵਰ ਨਰਿੰਦਰਵੀਰ ਸਿੰਘ ਨੂੰ ਗਾਲ੍ਹਾਂ ਕੱਢ ਰਿਹਾ ਸੀ ਤੇ ਮੰਦਾ ਬੋਲ ਰਿਹਾ ਹੈ।



ਸਬੰਧਤ ਖ਼ਬਰ:


ਨਸਲਵਾਦੀ ਹਮਲੇ: ਸਿੱਖ ਕੁਲੀਸ਼ਨ ਵਲੋਂ ਸਿੱਖਾਂ ਨੂੰ ਚੁਕੰਨੇ ਰਹਿਣ ਦੀ ਹਦਾਇਤ …




















Related Topics: ,


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:



#news #punjabi #GGEasy

No comments:

Post a Comment