Friday, March 31, 2017

ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ


ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲੀਸ ਮੁਖੀ ਐਸ.ਪੀ. ਵੈਦ ਨੇ ਸਲਾਮਤੀ ਦਸਤਿਆਂ ਨਾਲ ਦਹਿਸ਼ਤਗਰਦਾਂ ਦੇ ਮੁਕਾਬਲੇ ਵਾਲੀਆਂ ਥਾਵਾਂ ਉਤੇ ਜਾਣ ਤੇ ਜਵਾਨਾਂ ਉਤੇ ਪਥਰਾਅ ਕਰਨ ਵਾਲੇ ਨੌਜਵਾਨਾਂ ਦੇ ਇਸ ਕਦਮ ਨੂੰ ਆਤਮਘਾਤੀ ਦੱਸਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਚਣ ਲਈ ਆਖਿਆ ਹੈ।


-ਪੀਟੀਆਈ

No comments:

Post a Comment