ਨਵੀਂ ਦਿੱਲੀ, 30 ਮਾਰਚ
ਦਿੱਲੀ ਤੇ ਮੁੰਬਈ ਸਣੇ ਦੇਸ਼ ਦੇ ਸੱਤ ਵੱਡੇ ਹਵਾਈ ਅੱਡਿਆਂ ਉਤੇ ਯਾਤਰੀਆਂ ਦੇ ਹੈਂਡ ਬੈਗ ਉਤੇ ਟੈਗ ਤੇ ਮੋਹਰ ਲਾਉਣ ਦਾ ਕੰਮ ਪਹਿਲੀ ਅਪਰੈਲ ਤੋਂ ਖ਼ਤਮ ਹੋ ਜਾਵੇਗਾ। ਇਨ੍ਹਾਂ ਵਿੱਚ ਬੰਗਲੂਰੂ, ਹੈਦਰਾਬਾਦ, ਕੋਲਕਾਤਾ, ਕੋਚੀ ਅਤੇ ਅਹਿਮਦਾਬਾਦ ਸ਼ਾਮਲ ਹਨ। ਇਹ ਜਾਣਕਾਰੀ ਸੀਆਈਐਸਐਫ ਦੇ ਡਾਇਰੈਕਟਰ ਜਨਰਲ ਓ.ਪੀ. ਸਿੰਘ ਨੇ ਦਿੱਤੀ।
-ਪੀਟੀਆਈ
No comments:
Post a Comment